ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਆਦੇਸ਼ ਅਨੁਸਾਰ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 46 ਨਿਆਂਇਕ ਅਧਿਕਾਰੀਆਂ ਦੇ ਤਬਾਦਲੇ ਅਤੇ ਮੁੜ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਤਬਾਦਲੇ ਮੁੱਖ ਤੌਰ ‘ਤੇ ਗੁਰੂਗ੍ਰਾਮ, ਪਾਣੀਪਤ, ਫਰੀਦਾਬਾਦ, ਨਾਰਨੌਲ, ਕੈਥਲ, ਜਗਾਧਰੀ, ਅੰਬਾਲਾ, ਰੇਵਾੜੀ ਅਤੇ ਚੰਡੀਗੜ੍ਹ ਕੀਤੇ ਗਏ ਹਨ।
Powered by WPeMatico
