ਕੇਰਲ ਦੇ ਕੰਨੂਰ ਦਾ ਰਹਿਣ ਵਾਲਾ ਭਾਸਕਰਨ, ਜੋ 34 ਸਾਲ ਪਹਿਲਾਂ ਪੈਰੋਲ ‘ਤੇ ਜੇਲ੍ਹ ਤੋਂ ਭੱਜਿਆ ਸੀ, ਅਚਾਨਕ ਵਾਪਸ ਆ ਗਿਆ ਹੈ। ਕਤਲ ਦੇ ਦੋਸ਼ੀ ਭਾਸਕਰਨ ਨੇ ਆਪਣੀ ਜ਼ਿੰਦਗੀ ਗੁਮਨਾਮੀ ਵਿੱਚ ਬਿਤਾਈ ਅਤੇ ਹੁਣ ਉਹ ਆਪਣੀ ਅਧੂਰੀ ਸਜ਼ਾ ਭੁਗਤਣ ਲਈ ਤਿਆਰ ਹੈ।

Powered by WPeMatico