Karnataka Sringeri Seat Election Result: ਵਿਧਾਨ ਸਭਾ ਸੀਟ ਲਈ 2023 ਦੇ ਚੋਣ ਨਤੀਜਿਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਇੱਕ ਨਵਾਂ ਅਤੇ ਨਾਟਕੀ ਮੋੜ ਲੈ ਲਿਆ ਹੈ। ਹਾਈ ਕੋਰਟ ਦੇ ਹੁਕਮਾਂ ਤਹਿਤ ਕੀਤੀ ਗਈ ਪੋਸਟਲ ਬੈਲੇਟ ਦੀ ਮੁੜ ਗਿਣਤੀ ਵਿੱਚ ਮੌਜੂਦਾ ਕਾਂਗਰਸੀ ਵਿਧਾਇਕ ਟੀ.ਡੀ. ਰਾਜੇਗੌੜਾ ਨੂੰ ਵੱਡਾ ਝਟਕਾ ਲੱਗਾ ਹੈ।
Powered by WPeMatico
