India will Have The Highest Muslim Population by 2050:
ਇਕ ਅਖਬਾਰ ਦੀ ਰਿਪੋਰਟ ਮੁਤਾਬਕ ਇਸ ਸਮੇਂ ਭਾਰਤ ਵਿਚ 96.63 ਕਰੋੜ ਹਿੰਦੂ ਅਤੇ 17.22 ਕਰੋੜ ਮੁਸਲਮਾਨ ਹਨ। ਭਾਵ ਭਾਰਤ ਦੀ ਕੁੱਲ ਆਬਾਦੀ ਵਿੱਚੋਂ 79.8 ਫ਼ੀਸਦੀ ਹਿੰਦੂ ਅਤੇ 14.2 ਫ਼ੀਸਦੀ ਮੁਸਲਮਾਨ ਹਨ। ਪਰ 2050 ਤੱਕ ਇਸ ਅੰਕੜੇ ਵਿੱਚ ਬਹੁਤ ਫਰਕ ਆ ਜਾਵੇਗਾ। ਉਸ ਸਮੇਂ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਦਾ ਘਰ ਹੋਵੇਗਾ।

Powered by WPeMatico