ਹਰਿਆਣਾ ਦੇ ਗੁਰੂਗ੍ਰਾਮ ਤੋਂ ਇਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਕ 19 ਸਾਲਾ ਲੜਕੀ ਨਾਲ ਨਾ ਸਿਰਫ਼ ਉਸ ਦੇ ਲਿਵ-ਇਨ ਸਾਥੀ ਨੇ ਧੋਖਾ ਕੀਤਾ, ਸਗੋਂ ਉਸ ਨੂੰ ਬੇਰਹਿਮੀ ਨਾਲ ਤਸੀਹੇ ਵੀ ਦਿੱਤੇ ਗਏ। ਦੋਸ਼ੀ ਨੇ ਕੁੜੀ ਦੇ ਗੁਪਤ ਅੰਗ ਉਤੇ ਸੈਨੇਟਾਈਜ਼ਰ ਪਾ ਦਿੱਤਾ ਅਤੇ ਅੱਗ ਲਗਾ ਦਿੱਤੀ। ਗੁਰੂਗ੍ਰਾਮ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ…
Powered by WPeMatico
