Mumbai Crime News: ਮੁੰਬਈ ਦੇ ਪਾਸ਼ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। ਦੱਖਣੀ ਮੁੰਬਈ ਵਿੱਚ ਇੱਕ 20 ਸਾਲਾ ਅਪਾਹਜ ਕੁੜੀ ਨਾਲ ਹੋਈ ਬੇਰਹਿਮੀ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਇੰਨੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ ਕਿ ਇਸਨੂੰ ਸੁਣ ਕੇ ਪੱਥਰ ਦਿਲ ਵਾਲਾ ਵੀ ਕੰਬ ਜਾਵੇਗਾ।
Powered by WPeMatico
