Akasa Airfare Hike: ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦਾ ਸਿੱਧਾ ਅਸਰ ATF ਦੀਆਂ ਕੀਮਤਾਂ ‘ਤੇ ਪੈ ਰਿਹਾ ਹੈ। ATF ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਕਾਰਨ, Akasa Air ਨੇ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ₹199 ਤੋਂ ₹1,300 ਤੱਕ ਦਾ ਬਾਲਣ ਸਰਚਾਰਜ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਸਰਚਾਰਜ 15 ਮਾਰਚ, 2026 ਤੋਂ ਨਵੀਂ ਬੁਕਿੰਗ ‘ਤੇ ਲਾਗੂ ਹੋਵੇਗਾ।

Powered by WPeMatico