ਮੁੰਬਈ ਪੁਲਿਸ ਨੇ ਮੁਲੁੰਡ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਵਾਲੇ ਬਦਨਾਮ ਗੈਂਗਸਟਰ ਬਲਦੇਵ ਸਿੰਘ ਲਾਂਬਾ ਉਰਫ਼ ਗਿੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਿੰਨੀ ‘ਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਗੰਭੀਰ ਦੋਸ਼ ਹਨ।

Powered by WPeMatico