Traffic challan- ਹੁਣ ਤੱਕ ਤੁਸੀਂ ਟ੍ਰੈਫਿਕ ਪੁਲਿਸ ਨੂੰ ਸੜਕਾਂ ਉਤੇ ਚਲਾਨ ਕਰਦੇ ਦੇਖਿਆ ਹੋਵੇਗਾ, ਪਰ ਹੁਣ ਜੇਕਰ ਤੁਸੀਂ ਆਪਣੇ ਸਾਹਮਣੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੇ ਦੇਖਦੇ ਹੋ, ਤਾਂ ਤੁਸੀਂ ਵੀ ਅਜਿਹੇ ਲੋਕਾਂ ਦਾ ਚਲਾਨ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਚਲਾਨ ਕਰਕੇ ਤੁਹਾਨੂੰ ਹਰ ਮਹੀਨੇ 10 ਤੋਂ 50 ਹਜ਼ਾਰ ਰੁਪਏ ਕਮਾਉਣ ਦਾ ਮੌਕਾ ਵੀ ਮਿਲੇਗਾ।

Powered by WPeMatico