ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰੰਤ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (NDMA), ਸੈਂਟਰਲ ਬਿਲਡਿੰਗ ਰਿਸਰਚ ਇੰਸਟੀਟਿਊਟ(CBRI) ਰੁੜਕੀ, ਭਾਰਤੀ ਟ੍ਰੋਪਿਕਲ ਮੌਸਮ ਵਿਗਿਆਨ ਸੰਸਥਾਨ (IITM) ਪੁਣੇ, ਭੂ-ਵਿਗਿਆਨੀ ਅਤੇ ਭਾਰਤੀ ਟੈਕਨੋਲੋਜੀ ਸੰਸਥਾਨ(IIT) ਇੰਦੌਰ ਦੇ ਮਾਹਿਰਾਂ ਦੀ ਇੱਕ ਬਹੁ-ਖੇਤਰੀ ਕੇਂਦਰੀ ਟੀਮ ਗਠਿਤ ਕਰਨ ਦਾ ਆਦੇਸ਼ ਦਿੱਤਾ।
Powered by WPeMatico
