ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਅਲਾਹਾਬਾਦ ਹਾਈ ਕੋਰਟ ਦੇ ਇਕ ਹੁਕਮ ਵਿਚ ਕੀਤੀਆਂ ਉਨ੍ਹਾਂ ਟਿੱਪਣੀਆਂ ਉਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕੁੜੀ ਦੇ ਸਿਰਫ਼ ਨਿੱਜੀ ਅੰਗਾਂ ਨੂੰ ਫੜਨਾ ਅਤੇ ‘ਪਜ਼ਾਮੀ ਦਾ ਨਾਲ਼ਾ ਖਿੱਚਣਾ’ ਜਬਰ ਜਨਾਹ ਦਾ ਮਾਮਲਾ ਨਹੀਂ ਬਣਦਾ।

Powered by WPeMatico