Sonia Gandhi News: ਸੋਨੀਆ ਗਾਂਧੀ ਨੇ “VB G Ram G ਬਿੱਲ” ਨੂੰ ਇੱਕ ਕਾਲਾ ਕਾਨੂੰਨ ਕਿਹਾ। ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਮਨਰੇਗਾ ਨੂੰ ਬਦਲਣ ਅਤੇ ਮਹਾਤਮਾ ਗਾਂਧੀ ਦਾ ਨਾਮ ਹਟਾਉਣ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਕਾਂਗਰਸ ਨੇਤਾ ਨੇ ਕਿਹਾ ਕਿ ਪਾਰਟੀ ਕੇਂਦਰ ਨਾਲ ਇਸ ਕਾਨੂੰਨ ਵਿਰੁੱਧ ਲੜਨ ਲਈ ਤਿਆਰ ਹੈ।
Powered by WPeMatico
