ਗੋਆ ਦੇ ਨਾਈਟ ਕਲੱਬ ‘ਚ ਲੱਗੀ ਭਿਆਨਕ ਅੱਗ। ਸਿਲੰਡਰ ਫਟਣ ਕਾਰਨ ਕਲੱਬ ‘ਚ ਲੱਗੀ ਅੱਗ। ਹਾਦਸੇ ‘ਚ 23 ਲੋਕਾਂ ਦੀ ਹੋਈ ਮੌਤ। ਮ੍ਰਿਤਕਾਂ ‘ਚ 20 ਪੁਰਸ਼, 3 ਮਹਿਲਾਵਾਂ ਸ਼ਾਮਲ। ਹਾਦਸੇ ਵਾਲੀ ਥਾਂ ‘ਤੇ ਪਹੁੰਚੇ CM ਪ੍ਰਮੋਦ ਸਾਵੰਤ। CM ਪ੍ਰਮੋਦ ਸਾਵੰਤ ਨੇ ਦਿੱਤੇ ਜਾਂਚ ਦੇ ਹੁਕਮ। ਦੋਸ਼ੀਆਂ ‘ਤੇ ਕਾਰਵਾਈ ਹੋਵੇਗੀ। ਗੋਆ ਹਾਦਸੇ ‘ਤੇ PM ਮੋਦੀ ਨੇ ਜਤਾਇਆ ਦੁੱਖ। PM ਮੋਦੀ ਨੇ ਗੋਆ CM ਨਾਲ ਫੋਨ ‘ਤੇ ਕੀਤੀ ਗੱਲ।

Powered by WPeMatico