ਭਾਰਤ ਸਰਕਾਰ ਨੇ ਮੋਬਾਈਲ ਯੂਜ਼ਰਜ਼ ਨੂੰ ਇੱਕ ਨਵੇਂ ਅਤੇ ਖ਼ਤਰਨਾਕ ਸਾਈਬਰ ਫਰਾਡ (Cyber Fraud) ਨੂੰ ਲੈ ਕੇ ਸਾਵਧਾਨ ਕੀਤਾ ਹੈ, ਜਿਸ ਨੂੰ USSD ਆਧਾਰਿਤ ਕਾਲ ਫਾਰਵਰਡਿੰਗ ਸਕੈਮ ਕਿਹਾ ਜਾ ਰਿਹਾ ਹੈ। ਇਹ ਚਿਤਾਵਨੀ ਗ੍ਰਹਿ ਮੰਤਰਾਲੇ (MHA) ਦੇ ਅਧੀਨ ਕੰਮ ਕਰਨ ਵਾਲੇ ਇੰਡਿਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਦੀ ਨੈਸ਼ਨਲ ਸਾਈਬਰਕ੍ਰਾਈਮ ਥ੍ਰੈਟ ਐਨਾਲਿਟਿਕਸ ਯੂਨਿਟ ਵੱਲੋਂ ਜਾਰੀ ਕੀਤੀ ਗਈ ਹੈ। ਸਰਕਾਰ ਦੇ ਮੁਤਾਬਕ, ਸਾਈਬਰ ਅਪਰਾਧੀ ਇਸ ਤਰੀਕੇ ਨਾਲ ਲੋਕਾਂ ਦੇ ਬੈਂਕ ਅਕਾਊਂਟ ਅਤੇ ਮੈਸੇਜਿੰਗ ਐਪਸ ਨੂੰ ਨਿਸ਼ਾਨਾ ਬਣਾ ਰਹੇ ਹਨ।
Powered by WPeMatico
