Ajit Doval in China: ਏਸ਼ੀਆ ਦੀਆਂ ਦੋ ਆਰਥਿਕ ਮਹਾਂਸ਼ਕਤੀਆਂ ਹੌਲੀ-ਹੌਲੀ ਨੇੜੇ ਆ ਰਹੀਆਂ ਹਨ। ਡੋਕਲਾਮ ‘ਚ ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਹੁਣ ਭਾਰਤ ਅਤੇ ਚੀਨ ਨੇ ਆਪਣੇ ਕਦਮ ਅੱਗੇ ਵਧਾ ਦਿੱਤੇ ਹਨ। ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ।

Powered by WPeMatico