Kerala Crime News: ਕੋਟਾਯਮ ‘ਚ 27 ਸਾਲਾ ਲੀਜੋ ਸੇਵੀਅਰ ਨੇ ਸ਼ਰਾਬ ਦੇ ਨਸ਼ੇ ‘ਚ ਆਪਣੀ ਭੈਣ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਭੈਣ ਨੇ ਪਹਿਲਾਂ ਵੀ ਲੀਜੋ ਨੂੰ ਜੇਲ੍ਹ ਤੋਂ ਰਿਹਾਅ ਕਰਵਾਇਆ ਸੀ। ਪੁਲਸ ਨੇ ਲੀਜੋ ਨੂੰ ਗ੍ਰਿਫਤਾਰ ਕਰ ਲਿਆ ਹੈ।

Powered by WPeMatico