Solapur News: ਸਵਰਾਜ ਗਵਲੀ ਨਾਂ ਦਾ 3 ਸਾਲ ਦਾ ਬੱਚਾ ਸੋਲਾਪੁਰ ‘ਚ ਆਪਣੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਦੌਰਾਨ ਲਾਪਤਾ ਹੋ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸੋਲਾਪੁਰ ਪੁਲਿਸ ਨੇ ਆਪ੍ਰੇਸ਼ਨ ਮੁਸਕਾਨ ਦੇ ਤਹਿਤ ਤੁਰੰਤ ਕਾਰਵਾਈ ਕੀਤੀ ਅਤੇ 4 ਘੰਟਿਆਂ ਦੇ ਅੰਦਰ ਬੱਚੇ ਨੂੰ ਸੁਰੱਖਿਅਤ ਉਸ ਦੀ ਮਾਂ ਨੂੰ ਵਾਪਸ ਕਰ ਦਿੱਤਾ।

Powered by WPeMatico