ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਭਾਵੇਂ ਪਤੀ ਦੀ ਮੌਤ ਸੱਸ ਅਤੇ ਸਹੁਰੇ ਤੋਂ ਪਹਿਲਾਂ ਹੋਵੇ ਜਾਂ ਬਾਅਦ ਵਿੱਚ, ਵਿਧਵਾ ਨੂੰਹ ਨੂੰ ਸਹੁਰੇ ਦੀ ਜਾਇਦਾਦ ਤੋਂ ਗੁਜ਼ਾਰਾ ਭੱਤਾ ਲੈਣ ਦਾ ਪੂਰਾ ਅਧਿਕਾਰ ਹੈ। ਤਕਨੀਕੀ ਆਧਾਰ ‘ਤੇ ਅਧਿਕਾਰ ਖੋਹਣਾ ਗੈਰ-ਸੰਵਿਧਾਨਕ ਹੈ ਅਤੇ ਇਹ ਸਾਰੀਆਂ ਵਿਧਵਾ ਨੂੰਹਾਂ ‘ਤੇ ਲਾਗੂ ਹੋਵੇਗਾ।

Powered by WPeMatico