ED Chargesheet on Sahara Group: ਈਡੀ ਨੇ ਕੋਲਕਾਤਾ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਵਿੱਚ ਸਹਾਰਾ ਗਰੁੱਪ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਮਾਮਲਾ ਨਿਵੇਸ਼ਕਾਂ ਨੂੰ ਭਾਰੀ ਰਿਟਰਨ ਦਾ ਲਾਲਚ ਦੇ ਕੇ 1.74 ਲੱਖ ਕਰੋੜ ਰੁਪਏ ਦੀ ਧੋਖਾਧੜੀ ਕਰਨ ਬਾਰੇ ਹੈ। ਸੁਬਰਤੋ ਰਾਏ ਦੀ ਪਤਨੀ ਸਪਨਾ ਅਤੇ ਪੁੱਤਰ ਸੁਸ਼ਾਂਤੋ ਰਾਏ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਹਨ।
Powered by WPeMatico
