ਅਧਿਆਪਕ ਕਲਾਸ ਵਿੱਚ ਜਾਣ ਵੇਲੇ ਆਪਣੇ ਮੋਬਾਈਲ ਫ਼ੋਨ ਸਟਾਫ਼ ਰੂਮ ਵਿੱਚ ਹੀ ਛੱਡ ਦੇਣਗੇ। ਵਿਦਿਆਰਥੀਆਂ ਨੂੰ ਆਪਣੇ ਮੋਬਾਈਲ ਫ਼ੋਨ ਸਕੂਲ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਪਾਬੰਦੀ ਸਕੂਲ ਦੇ ਸਮੇਂ ਦੌਰਾਨ ਲਾਗੂ ਰਹੇਗੀ। ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਸ਼ੀਸ਼ ਕੋਹਲੀ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰਾਂ ਨੂੰ ਪੱਤਰ ਵੀ ਲਿਖਿਆ ਹੈ।

Powered by WPeMatico