What is LTC : ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ ਇੱਕ ਹੋਰ ਵੱਡੀ ਸਹੂਲਤ ਦਿੱਤੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਹੁਣ ਕਰਮਚਾਰੀਆਂ ਨੂੰ LTC ਦੇ ਤਹਿਤ ਹਮਸਫਰ, ਤੇਜਸ ਅਤੇ ਵੰਦੇ ਭਾਰਤ ਵਰਗੀਆਂ ਟਰੇਨਾਂ ‘ਚ ਸਫਰ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਵੀ ਰਿਆਇਤੀ ਦਰਾਂ ‘ਤੇ ਜਾਂ ਮੁਫਤ ‘ਚ।
Powered by WPeMatico