ਕ੍ਰਿਕਟਰ ਰਿੰਕੂ ਸਿੰਘ ਨੂੰ ਜਿਹਾਦੀ ਮਾਨਸਿਕਤਾ ਦਾ ਦੱਸਦੇ ਹੋਏ ਕਰਣੀ ਸੈਨਾ ਨੇ ਅਲੀਗੜ੍ਹ ਵਿੱਚ ਕੇਸ ਦਰਜ ਕਰਵਾਇਆ ਹੈ। ਰਿੰਕੂ ਸਿੰਘ ਨੇ ਇੰਸਟਾਗ੍ਰਾਮ ‘ਤੇ ਇੱਕ ਟ੍ਰੈਂਡਿੰਗ ਰੀਲ ਨੂੰ ਫੋਲੋ ਕਰਦੇ ਹੋਏ ਆਪਣੀ ਪ੍ਰੋਫਾਈਲ ਤੋਂ ਵੀ ਇੱਕ AI ਵੀਡੀਓ ਸਾਂਝਾ ਕੀਤਾ ਸੀ , ਜਿਸ ਵਿੱਚ ਭਗਵਾਨ ਹਨੂੰਮਾਨ ਜੀ ਕਾਰ ਚਲਾ ਰਹੇ ਹਨ

Powered by WPeMatico