ਅਗਸਤ ਦਾ ਮਹੀਨਾ ਛੁੱਟੀਆਂ ਨਾਲ ਭਰਪੂਰ ਸੀ। ਮੀਂਹ ਦੇ ਚੱਲਦਿਆਂ ਸਕੂਲ ਕਈ ਦਿਨ ਬੰਦ ਰਹੇ। ਇਸ ਮਹੀਨੇ ਸੁਤੰਤਰਤਾ ਦਿਵਸ ਅਤੇ ਰੱਖੜੀਆਂ ਦੇ ਤਿਉਹਾਰ ਵੀ ਮਨਾਏ ਗਏ ਹਨ। ਇਨ੍ਹਾਂ ਦੋਵਾਂ ਮੌਕਿਆਂ ‘ਤੇ ਲੌਂਗ ਵੀਕੈਂਡ ਮਨਾਉਣ ਦਾ ਮੌਕਾ ਮਿਲ ਗਿਆ।

Powered by WPeMatico