Delhi thar showroom accident- ਦਿੱਲੀ ਵਿਚ 29 ਸਾਲਾ ਮਹਿਲਾ ਨੇ ਥਾਰ ਗੱਡੀ ਦੀ ਡਲਿਵਰੀ ਲੈਣ ਮੌਕੇ ਇੱਕ ਰਵਾਇਤੀ ਰਸਮ ‘ਟੋਟਕਾ’ ਦੌਰਾਨ ਗਲਤੀ ਨਾਲ ਆਪਣੀ ਬਿਲਕੁਲ ਨਵੀਂ ਮਹਿੰਦਰਾ ਥਾਰ ਨੂੰ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਇਹ ਘਟਨਾ ਸੋਮਵਾਰ ਸ਼ਾਮ ਨੂੰ ਨਿਰਮਾਣ ਵਿਹਾਰ ਦੇ ਮਹਿੰਦਰਾ ਸ਼ੋਅਰੂਮ ਦੀ ਹੈ। ਗਾਜ਼ੀਆਬਾਦ ਦੇ ਇੰਦਰਾਪੁਰਮ ਦੀ ਰਹਿਣ ਵਾਲੀ ਮਾਨੀ ਪਵਾਰ ਥਾਰ ਗੱਡੀ ਦੀ ਡਲਿਵਰੀ ਲੈਣ ਲਈ ਸ਼ੋਅਰੂਮ ਪਹੁੰਚੀ ਸੀ।

Powered by WPeMatico