Katra To Srinagar Vande Bharat Train: ਧਰਤੀ ‘ਤੇ ਸਵਰਗ ਕਹੇ ਜਾਣ ਵਾਲੇ ਸ੍ਰੀਨਗਰ ਨੂੰ ਰੇਲ ਰਾਹੀਂ ਭਾਰਤ ਦੇ ਹੋਰ ਹਿੱਸਿਆਂ ਨਾਲ ਜੋੜਨ ਦਾ ਸੁਪਨਾ ਪੂਰਾ ਹੋ ਗਿਆ ਹੈ। ਕਟੜਾ-ਬਨਿਹਾਲ ਰੇਲਵੇ ਸੈਕਸ਼ਨ ‘ਤੇ ਟਰੇਨ ਦਾ ਟ੍ਰਾਇਲ ਰਨ ਸਫਲ ਰਿਹਾ ਹੈ। ਇਸ ਦੇ ਨਾਲ ਹੀ ਵੰਦੇ ਭਾਰਤ ਸਮੇਤ ਤਿੰਨ ਟਰੇਨਾਂ ਦਾ ਸਮਾਂ ਵੀ ਜਾਰੀ ਕੀਤਾ ਗਿਆ ਹੈ।
Powered by WPeMatico