Valentine Day Love Shock:ਪਿਆਰ ਦਾ ਮਹੀਨਾ ਅਤੇ ਵੈਲੇਨਟਾਈਨ ਡੇਅ ਦਾ ਖੁਮਾਰ ਨੌਜਵਾਨਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਇਸ ਦੌਰਾਨ, ਦੇਸ਼ ਦੀ ਰਾਜਧਾਨੀ ਦਿੱਲੀ ਦੇ ਫਰਸ਼ ਬਾਜ਼ਾਰ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਵੈਲੇਨਟਾਈਨ ਡੇਅ ‘ਤੇ ਇੱਕ ਜੋੜੇ ਨੇ ਹੋਟਲ ਵਿੱਚ ਚੈਕ ਇਨ ਕੀਤਾ, ਪਰ ਥੋੜ੍ਹੀ ਦੇਰ ਬਾਅਦ ਹੀ ਗੱਲ ਇੰਨੀ ਵਿਗੜ ਗਈ ਕਿ ਕੁੜੀ ਨੇ ਹੋਟਲ ਤੋਂ ਛਾਲ ਮਾਰ ਦਿੱਤੀ।
Powered by WPeMatico
