ਹਰਿਆਣਾ ਦੇ ਵਿਧਾਇਕਾਂ ਨੂੰ 1 ਕਰੋੜ ਦਾ ਲੋਨ ਮਿਲੇਗਾ। ਇਹ ਲੋਨ ਕਾਰ, ਮਕਾਨ ਜਾਂ ਫਲੈਟ ਬਣਾਉਣ ਲਈ ਦਿੱਤਾ ਜਾਵੇਗਾ। ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਮੌਨਸੂਨ ਸੈਸ਼ਨ ਦੌਰਾਨ ਵਿਧਾਨਸਭਾ ‘ਚ ਬਿੱਲ ਪਾਸ ਹੋਇਆ ਸੀ।

Powered by WPeMatico