Haryana Viral Wedding: ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਵਿਆਹ ਦੀ ਖੂਬ ਚਰਚਾ ਹੈ। ਇੱਥੇ ਲਾੜਾ ਆਪਣੀ ਲਾੜੀ ਨੂੰ ਹੈਲੀਕਾਪਟਰ ਵਿੱਚ ਲੈ ਗਿਆ। ਇਸ ਦਾ ਵੀਡੀਓ ਵੀ ਚਰਚਾ ‘ਚ ਹੈ।

Powered by WPeMatico