ਪਿਆਰ ਵਿੱਚ, ਲੋਕ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹਨ ਅਤੇ ਇੱਕ ਦੂਜੇ ਦਾ ਦਾ ਸਾਥ ਦੇ ਲਈ ਲੜ ਜਾਂਦੇ ਹਨ। ਭਾਵੇਂ ਸਮਾਜ ਨੂੰ ਛੱਡਣਾ ਪਵੇ ਪਰ ਪਿਆਰ ਕਰਨ ਵਾਲੇ ਲੋਕ ਇੱਕ ਦੂਜੇ ਨੂੰ ਨਹੀਂ ਛੱਡਦੇ। ਪਰ ਕਈ ਵਾਰ ਇਸ ਪਿਆਰ ਦੀ ਆੜ ਵਿੱਚ ਅਜਿਹਾ ਧੋਖਾ ਹੁੰਦਾ ਹੈ ਕਿ ਬੰਦਾ ਅੰਦਰੋਂ ਟੁੱਟ ਜਾਂਦਾ ਹੈ।

Powered by WPeMatico