Ravidas Jayanyi 2026: ਸ਼੍ਰੀ ਗੁਰੂ ਰਵਿਦਾਸ ਜਨਮ ਭੂਮੀ ਪਬਲਿਕ ਚੈਰੀਟੇਬਲ ਟਰੱਸਟ ਦੇ ਟਰੱਸਟੀ ਕੇਐਲ ਸਰੋਹਾ ਨੇ ਕਿਹਾ ਕਿ ਵਲੰਟੀਅਰਾਂ ਦੇ ਪਹਿਲੇ ਜੱਥੇ ਦੇ ਨਾਲ ਇੱਥੇ ਖਾਣ-ਪੀਣ ਦੀਆਂ ਚੀਜ਼ਾਂ ਦੇ ਤਿੰਨ ਟਰੱਕ ਭੇਜੇ ਗਏ ਸਨ। ਇਸ ਵਿੱਚ ਕਣਕ, ਚੌਲ, ਦਾਲਾਂ ਅਤੇ ਹੋਰ ਅਨਾਜ ਸ਼ਾਮਲ ਸਨ।.
Powered by WPeMatico
