ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਬੱਚਿਆਂ ਨੂੰ ਮੋਰ ਦੇ ਖੰਭ ਤੋਹਫ਼ੇ ਵਜੋਂ ਦਿੱਤੇ। ਇਸ ਤੋਂ ਪਹਿਲਾਂ ਵੀ ਉਹ ਇਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਦੇ ਚੁੱਕੇ ਸਨ। ਆਖ਼ਿਰਕਾਰ ਇਸਦਾ ਕੀ ਅਰਥ ਹੈ?

Powered by WPeMatico