Miss India Runner Up Manya Singh stuck in Dubai: ਪਿਛਲੇ ਦਿਨੀਂ ਅਚਾਨਕ ਇਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਈਰਾਨ ਦੇ ਨੇਤਾ ਅਲੀ ਖਾਮੇਨੇਈ (Ali Khamenei) ਦੀ ਮੌਤ ਹੋ ਗਈ। ਈਰਾਨ ਇਸ ਸਮੇਂ ਇਸ ਯੁੱਧ ਵਿੱਚ ਘਿਰਿਆ ਹੋਇਆ ਹੈ। ਹਾਲਾਂਕਿ, ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਜੰਗ ਨੇ ਆਮ ਲੋਕਾਂ ਨੂੰ ਬਹੁਤ ਡਰਾਇਆ ਹੋਇਆ ਹੈ। ਈਰਾਨ ਯੁੱਧ ਕਾਰਨ ਮੱਧ ਪੂਰਬ ਅਤੇ ਭਾਰਤੀ ਏਅਰਲਾਈਨਾਂ ਦੀਆਂ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
Powered by WPeMatico
