ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਉਸ ਦੇ ਸਾਥੀ, ਜਿਸ ਨੂੰ ਪੇਸਮੇਕਰ ਲਗਾਇਆ ਗਿਆ ਸੀ, ਉਸ ਦੇ ਮੱਥੇ ਅਤੇ ਪਿੱਠ ਦੇ ਨਾਲ-ਨਾਲ ਕੰਨਾਂ ਦੇ ਪਿੱਛੇ ਕੱਟੇ ਲੱਗੇ ਸਨ ਅਤੇ ਪੇਟ ਵਿਚ ਵੀ ਚਾਕੂ ਮਾਰਿਆ ਗਿਆ ਸੀ। ਉਸ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Powered by WPeMatico