ਪੀੜਤ ਔਰਤ ਨੇ ਦੱਸਿਆ ਕਿ ਕਿਤੇ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਲਾਕਰ ‘ਚੋਂ ਗਹਿਣੇ ਗਾਇਬ ਹੋ ਗਏ ਹੋਣਗੇ। ਉਧਰ, ਜਦੋਂ ਇਸ ਸਬੰਧੀ ਬੈਂਕ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਔਰਤ ਦੇ ਸਾਹਮਣੇ ਬੈਂਕ ਦਾ ਲਾਕਰ ਤੋੜਿਆ ਗਿਆ ਸੀ ਅਤੇ ਉਸ ਵਿੱਚ ਕੋਈ ਗਹਿਣਾ ਨਹੀਂ ਸੀ। ਜਾਂਚ ਕੀਤੀ ਜਾ ਰਹੀ ਹੈ।

Powered by WPeMatico