ਹਰਿਆਣਾ ਦੀਆਂ ਮਹਿਲਾਵਾਂ ਲਈ ਬਹੁਤ ਵੱਡੀ ਖੁਸ਼ਖਬਰੀ ਆਈ ਹੈ। ਹਰਿਆਣਾ ਸਰਕਾਰ ਦਾ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਮਹਿਲਾਵਾਂ ਨੂੰ ਪ੍ਰਤੀ ਮਹੀਨਾ 2100 ਰੁਪਏ ਮਿਲਣਗੇ। ਮਹਿਲਾਵਾਂ ਨੂੰ ਇਹ ਰਾਸ਼ੀ ‘ਦੀਨ ਦਿਆਲ ਲਕਸ਼ਮੀ ਲਾਡੋ ਯੋਜਨਾ’ ਤਹਿਤ ਮਿਲੇਗੀ।

Powered by WPeMatico