ਮਸ਼ਹੂਰ ਅਦਾਕਾਰ-ਕਾਮੇਡੀਅਨ ਰੋਬੋ ਸ਼ੰਕਰ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਉਹ 46 ਸਾਲ ਦੇ ਸਨ। ਇਹ ਤਾਮਿਲ ਅਦਾਕਾਰ ਕੁਝ ਦਿਨ ਪਹਿਲਾਂ ਇੱਕ ਫਿਲਮ ਦੇ ਸੈੱਟ ‘ਤੇ ਕੰਮ ਕਰ ਰਹੇ ਸਨ ਜਦੋਂ ਉਸਨੂੰ ਅਚਾਨਕ ਖੂਨ ਦੀ ਉਲਟੀ ਆਈ ਅਤੇ ਉਹ ਡਿੱਗ ਪਏ। ਬਾਅਦ ਵਿੱਚ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬੁੱਧਵਾਰ ਨੂੰ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰਨਾ ਪਿਆ।

Powered by WPeMatico