ਸ਼ਿਲਪਾ ਨਾਂ ਦੀ ਇਹ ਕੁੜੀ ਆਪਣੇ ਕਜ਼ਨ ਭਰਾ ਅਮਿਤ ਤਿਵਾਰੀ ਨਾਲ ਪਿਆਰ ਕਰਦੀ ਸੀ। ਦੋਵੇਂ ਕਰੀਬ ਇੱਕ ਸਾਲ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ। ਇਸ ਦੌਰਾਨ ਸ਼ਿਲਪਾ ਨੇ ਅਮਿਤ ‘ਤੇ ਵਿਆਹ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਸ ਨੂੰ ਇਸ ਦੇ ਨਤੀਜਿਆਂ ਦਾ ਕੋਈ ਅੰਦਾਜ਼ਾ ਨਹੀਂ ਸੀ।

Powered by WPeMatico