India UK FTA : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 24 ਜੁਲਾਈ 2025 ਨੂੰ ਇੰਗਲੈਂਡ ਦੇ ਇਤਿਹਾਸਕ ਦੌਰੇ ‘ਤੇ ਹਨ। ਮੋਦੀ ਅਤੇ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੋਵਾਂ ਦੇਸ਼ਾਂ ਵਿਚਕਾਰ ਮੁਕਤ ਵਪਾਰ ਸਮਝੌਤੇ (India – Uk Free Trade Agreement) ‘ਤੇ ਦਸਤਖਤ ਕਰਨਗੇ।

Powered by WPeMatico