ਭਾਰਤੀ ਪਾਸਪੋਰਟ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਪਾਸਪੋਰਟ ਦੀ ਰੈਂਕਿੰਗ ਵਿੱਚ ਵੱਡਾ ਸੁਧਾਰ ਹੋਇਆ ਹੈ। ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਰੈਂਕ ਸੁਧਰਿਆ ਹੈ। ਰੈਂਕਿੰਗ ‘ਚ ਭਾਰਤੀ ਪਾਸਪੋਰਟ 75ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਪਹਿਲਾਂ, ਭਾਰਤੀ ਪਾਸਪੋਰਟ 80ਵੇਂ ਸਥਾਨ ‘ਤੇ ਸੀ।
Powered by WPeMatico
