Vaishali BJP Leader Death Case: ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਤੋਂ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਨੇਤਾ ਅਤੇ ਦਵਾਈ ਕਾਰੋਬਾਰੀ ਰਾਜੀਵ ਕੁਮਾਰ ਦੀ ਬੇਰਹਿਮੀ ਨਾਲ ਹੋਈ ਮੌਤ ਨੇ ਸਨਸਨੀ ਫੈਲਾ ਦਿੱਤੀ ਹੈ। ਰਾਜੀਵ ਦੀ ਲਾਸ਼ ਹਾਜੀਪੁਰ ਸ਼ਹਿਰ ਦੇ ਨਵੀਨ ਸਿਨੇਮਾ ਰੋਡ ‘ਤੇ ਸਥਿਤ ਉਨ੍ਹਾਂ ਦੇ ਘਰ ਖੂਨ ਨਾਲ ਲੱਥਪੱਥ ਮਿਲੀ, ਜਿਸ ਦਾ ਗਲਾ ਬੁਰੀ ਤਰ੍ਹਾਂ ਵੱਢਿਆ ਹੋਇਆ ਸੀ।

Powered by WPeMatico