Fatehabad News : ਫਤਿਹਾਬਾਦ ਤੋਂ ਦਿਲ ਦਹਿਲਾ ਦੇਣ ਵਾਲੇ ਹਾਦਸੇ ਦੀ ਖਬਰ ਆਈ ਹੈ। ਇੱਥੇ ਧੁੰਦ ਕਾਰਨ ਭਾਖੜਾ ਨਹਿਰ ਵਿੱਚਡਿੱਗੀਆਂ 14 ਸਵਾਰੀਆਂ ਸਮੇਤ ਕਰੂਜ਼ਰ ਗੱਡੀ ਵਿੱਚੋਂ ਸਿਰਫ਼ ਦੋ ਵਿਅਕਤੀ ਹੀ ਤੈਰ ਕੇਬਾਹਰ ਨਿਕਲ ਸਕੇ। ਇੱਥੇ ਸਰਚ ਆਪਰੇਸ਼ਨ ਦੌਰਾਨ 9 ਲਾਸ਼ਾਂ ਮਿਲੀਆਂ ਹਨ ਜਦਕਿ 3 ਲੋਕਾਂ ਦੀ ਭਾਲ ਜਾਰੀ ਹੈ।
Powered by WPeMatico