ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਸਲੇਮਪੁਰ ਇਲਾਕੇ ’ਚ ਐਤਵਾਰ ਨੂੰ ਇਕ ਪਿਕਅੱਪ ਵੈਨ ਦੇ ਉਲਟੀ ਦਿਸ਼ਾ ਤੋਂ ਆ ਰਹੀ ਬੱਸ ਨਾਲ ਟਕਰਾ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 27 ਜ਼ਖਮੀ ਹੋ ਗਏ। ਇਹ ਹਾਦਸਾ ਬੁਡਾਉਨ-ਮੇਰਠ ਰਾਜ ਮਾਰਗ ‘ਤੇ ਵਾਪਰਿਆ।
Powered by WPeMatico
Powered by WPeMatico
ਓਵਰਟੇਕ ਨੂੰ ਲੈ ਕੇ ਹੋਈ ਲੜਾਈ, ਰਿਟਾ. ਬ੍ਰਿਗੇਡੀਅਰ ਨੂੰ ਮਾਰ ‘ਤੀ ਗੋਲੀ Powered by WPeMatico
ਟੋਹਾਣਾ: ਬਿਜਲੀ ਨਿਗਮ ਨੇ ਲੰਬੇ ਸਮੇਂ ਤੋਂ ਆਪਣੇ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲੇ ਡਿਫਾਲਟ ਖਪਤਕਾਰਾਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਗਮ ਨੇ ਅਜਿਹੇ 675 ਖਪਤਕਾਰਾਂ ਦੀਆਂ ਜਾਇਦਾਦਾਂ…