ਹਰਿਆਣਾ ਰੋਡਵੇਜ਼ ਦਾ ਬਦਸਲੂਕੀ ਕਰਨ ਵਾਲਾ ਕੰਡਕਟਰ ਸਸਪੈਂਡ। ਪੰਚਕੂਲਾ GM ਨੇ ਰੋਡਵੇਜ਼ ਦੇ ਡਰਾਈਵਰ ਨੂੰ ਵੀ ਹਟਾਇਆ। ਬੱਸ ‘ਚ ਕੰਡਕਟਰ ਨੇ ਵਿਦਿਆਰਥਣਾਂ ਨਾਲ ਕੀਤੀ ਸੀ ਬਦਸਲੂਕੀ। ਘਰੌਂਡਾ ਬੱਸ ਸਟਾਪ ‘ਤੇ ਬੱਸ ਨਾ ਰੁਕਣ ‘ਤੇ ਹੋਇਆ ਸੀ ਹੰਗਾਮਾ।ਵਿਦਿਆਰਥਣਾਂ ਵੱਲੋਂ ਵੀਡੀਓ ਬਣਾਉਣ ਤੇ ਕੰਡਕਟਰ ਨੇ ਕਿਹਾ ਸੀ … ਵੀਡੀਓ ਬਣਾਉਣੀ ਹੈ ਬਣਾ ਲਓ … ਪਰ ਬੱਸ ਨਹੀਂ ਰੁਕੇਗੀ …ਆਈਟੀਆਈ ਤੋਂ ਚੜ੍ਹੀਆਂ ਵਿਦਿਆਰਥਣਾਂ ਨੂੰ ਘਰੌਂਡਾ ਦੀ ਬਜਾਏ ਪਾਣੀਪਤ ਜਾ ਕੇ ਉਤਾਰਿਆ ਸੀ ….
Powered by WPeMatico
