Chinnaswamy Stadium Stampede Photos: ਬੈਂਗਲੁਰੂ ਦਾ ਐਮ ਚਿੰਨਾਸਵਾਮੀ ਸਟੇਡੀਅਮ, ਹਮੇਸ਼ਾ ਸ਼ੋਰ, ਜਨੂੰਨ ਅਤੇ ਕ੍ਰਿਕਟ ਪ੍ਰੇਮੀਆਂ ਦੀਆਂ ਮੁਸਕਰਾਹਟਾਂ ਨਾਲ ਭਰਿਆ ਰਹਿਣ ਵਾਲਾ ਇਹ ਇਹ ਮੈਦਾਨ ਮੰਗਲਵਾਰ ਨੂੰ ਅਚਾਨਕ ਚੀਕਾਂ ਅਤੇ ਸੰਨਾਟੇ ਵਿੱਚ ਖੋਹ ਗਿਆ। ਭਾਵੇਂ ਆਰਸੀਬੀ ਕ੍ਰਿਕਟ ਦੇ ਮੈਦਾਨ ‘ਤੇ ਜਿੱਤ ਗਈ, ਪਰ ਇਸ ਹਾਦਸੇ ਕਾਰਨ ਜਿੱਤ ਦਾ ਜਸ਼ਨ ਮਾਤਮ ਵਿੱਚ ਬਦਲ ਗਿਆ। (Social Media)

Powered by WPeMatico