ਅਦਾਲਤ ਨੇ ਨਾਬਾਲਗਾਂ ਨੂੰ ਵਾਹਨ ਦੇਣ ਦੇ ਮਾਮਲੇ ਵਿਚ ਸਖ਼ਤ ਰੁਖ਼ ਅਪਣਾਇਆ ਹੈ। ਹਾਲ ਹੀ ਵਿਚ ਇਕ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਨਾਬਾਲਗ ਵੱਲੋਂ ਬਾਈਕ ਚਲਾਉਣ ਉਤੇ ਵਾਹਨ ਮਾਲਕ ਨੂੰ 27 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਅਤੇ ਉਸ ਦੀ ਆਰਸੀ (ਰਜਿਸਟ੍ਰੇਸ਼ਨ ਸਰਟੀਫਿਕੇਟ) ਇਕ ਸਾਲ ਲਈ ਰੱਦ ਕਰ ਦਿੱਤੀ। ਨਾਬਾਲਗਾਂ ਨੂੰ ਵਾਹਨ ਸੌਂਪਣ ਵਾਲਿਆਂ ਲਈ ਇਹ ਫੈਸਲਾ ਸਖਤ ਸੰਦੇਸ਼ ਮੰਨਿਆ ਜਾ ਰਿਹਾ ਹੈ।
Powered by WPeMatico