West Bengal News: ਪੱਛਮੀ ਬੰਗਾਲ ਦੇ ਪੂਰਬਾ ਬਰਧਮਾਨ ਜ਼ਿਲ੍ਹੇ ਵਿੱਚ ਇੱਕ ਇਤਿਹਾਸਕ ਘਟਨਾ ਵਾਪਰੀ ਹੈ। ਗਿੱਧੇਸ਼ਵਰ ਸ਼ਿਵ ਮੰਦਰ ਵਿੱਚ 300 ਸਾਲ ਪੁਰਾਣੇ ਜਾਤੀ ਬੰਧਨਾਂ ਨੂੰ ਤੋੜਿਆ ਗਿਆ। 130 ਦਲਿਤ ਪਰਿਵਾਰਾਂ ਦੇ ਨੁਮਾਇੰਦਿਆਂ ਨੇ ਪਹਿਲੀ ਵਾਰ ਮੰਦਰ ‘ਚ ਦਾਖ਼ਲ ਹੋ ਕੇ ਸ਼ਿਵਲਿੰਗ ‘ਤੇ ਜਲਾਭਿਸ਼ੇਕ ਕੀਤਾ।

Powered by WPeMatico