ਲਾਪਰਵਾਹੀ ਕਾਰਨ ਡਾਕਟਰ ਨੇ ਮਰੀਜ਼ ਦੀ ਕਿਡਨੀ ਕੱਢ ਦਿੱਤੀ। ਮਰੀਜ਼ ਨੇ ਡਾਕਟਰ ਦੀ ਲਾਪਰਵਾਹੀ ਖ਼ਿਲਾਫ਼ ਸਥਾਨਕ ਜ਼ਿਲ੍ਹਾ ਖਪਤਕਾਰ ਫੋਰਮ ਨੂੰ ਇਨਸਾਫ਼ ਦੀ ਅਪੀਲ ਕੀਤੀ ਅਤੇ ਫੋਰਮ ਨੇ ਮਰੀਜ਼ ਨੂੰ 6 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ।

Powered by WPeMatico