Punjab Flood and AIIMS team: ਏਮਜ਼ ਨਵੀਂ ਦਿੱਲੀ ਨੇ ਅੱਜ 22 ਡਾਕਟਰਾਂ ਅਤੇ ਨਰਸਾਂ ਦੀ ਇੱਕ ਟੀਮ ਪੰਜਾਬ ਭੇਜੀ ਹੈ। ਇਹ ਟੀਮ ਪੰਜਾਬ ਵਿੱਚ ਹੜ੍ਹ ਪੀੜਤਾਂ ਨੂੰ ਡਾਕਟਰੀ ਸੇਵਾਵਾਂ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕਰੇਗੀ।

Powered by WPeMatico