ਪੰਜਾਬ ਦੇ ਕਾਰੋਬਾਰੀਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਵੱਡਾ ਆਫ਼ਰ ਦਿੱਤਾ ਹੈ। ਅੱਜ ਲੁਧਿਆਣਾ ‘ਚ CM ਮੋਹਨ ਯਾਦਵ ਨੇ ਉਦਯੋਗਪਤੀਆਂ ਨਾਲ ਚਰਚਾ ਕੀਤੀ ਹੈ। ਮੁੱਖ ਮੰਤਰੀ ਮੋਹਨ ਯਾਦਵ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਕਾਰੋਬਾਰੀਆਂ ਨੂੰ ਮੱਧ ਪ੍ਰਦੇਸ਼ ਵਿੱਚ 1 ਰੁਪਏ ਪ੍ਰਤੀ ਗਜ਼ ਜ਼ਮੀਨ ਮਿਲੇਗੀ।

Powered by WPeMatico