ਪੰਜਾਬ ਤੋਂ ਵਰਿੰਦਾਵਨ ਗਏ ਸ਼ਰਧਾਲੂਆਂ ਦੇ ਜਥੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਕਿਸ਼ਤੀ ਪਲਟਣ ਕਾਰਨ ਮਥੁਰਾ ‘ਚ ਪੰਜਾਬ ਦੇ ਕੁਝ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸਾਰੇ ਸ਼ਰਧਾਲੂ ਪੰਜਾਬ ਨਾਲ ਸਬੰਧਿਤ ਸਨ। ਮਥੁਰਾ ਦੇ ਐਸਪੀ (ਦਿਹਾਤੀ) ਸੁਰੇਸ਼ ਚੰਦ ਰਾਵਤ ਨੇ ਇਹ ਜਾਣਕਾਰੀ ਦਿੱਤੀ ਹੈ।
Powered by WPeMatico
